ਇਹ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਹਨ, ਜਿੱਥੇ ਟ੍ਰੈਫ਼ਿਕ ਪੁਲੀਸ ਦਾ ਮੁਲਾਜ਼ਿਮ ਨਸ਼ੇ 'ਚ ਟੱਲੀ ਹੋ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ | ਜਿਸ ਦੀ ਵੀਡੀਓ ਲੋਕਾਂ ਨੇ ਬਣਾ ਲਈ, ਜੋ ਹੁਣ ਖ਼ੂਬ ਵਾਇਰਲ ਹੋ ਰਹੀ ਹੈ |

The employee was drunk, committed a crime on the road, people made a video, it went viral.

#ludhiana #PunjabPolice #ludhianatrafficPolice
~PR.182~